Stroke

It is a long established fact

It is a long established fact

Stroke No description available

There are many variations of passages of Lorem Ipsum available, but the majority have suffered alteration in some form, by injected humour, or randomised words which don’t look even slightly believable. If you are going to use a passage of Lorem Ipsum, you need to be sure there isn’t anything embarrassing hidden in the middle of text. All the Lorem Ipsum generators on the Internet tend to repeat predefined chunks as necessary, making this the first true generator on the Internet. It uses a dictionary of over 200 Latin words, combined with a handful of model sentence structures, to generate Lorem Ipsum which looks reasonable. The generated Lorem Ipsum is therefore always free from repetition, injected humour, or non-characteristic words etc.

Symptoms of Stroke:

  • Feeling very thirsty
  • Feeling very thirsty 1
  • Feeling very thirsty 2
image

ਟਾਈਪ 1 ਅਤੇ ਟਾਈਪ 2 ਡਾਇਬਟੀਜ਼ ਵਿੱਚ ਕੀ ਫ਼ਰਕ ਹੈ?

ਟਾਈਪ 1 ਡਾਈਬੀਟੀਜ਼ ਵਿਚ ਪੈਨਕ੍ਰੀਅਸ ਇਨਸੁਲਿਨ ਬਣਾਉਣਾ ਬੰਦ ਕਰਿਦਿੰਦਾ ਹੈ. ਟਾਈਪ 1 ਡਾਈਬੀਟੀਜ਼ ਆਮ ਤੌਰ ‘ਤੇ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਹੁੰਦਾ ਹੈ. ਟਾਈਪ 1 ਡਾਈਬੀਟੀਜ਼ ਲਗਭਗ 10% ਡਾਇਬਟੀਜ਼ ਦੇ ਮਰੀਜ਼ਾ ਨੂੰ ਹੁੰਦਾ ਹੈ. ਟਾਈਪ 1 ਡਾਈਬੀਟੀਜ਼ ਵਿੱਚ, ਤੁਸੀਂ ਅਕਸਰ ਡਾਇਬਟੀਜ਼ ਦੇ ਲੱਛਣਾਂ ਨੂੰ ਵੇਖਦੇ ਹੋਵੋਗੇ.

ਟਾਈਪ 2 ਡਾਈਬੀਟੀਜ਼ ਉਦੋਂ ਵਾਪਰਦਾ ਹੈ ਜਦੋਂ ਸਰੀਰ ਲੋੜ ਤੋਂ ਘੱਟ ਇਨਸੁਲਿਨ ਬਣਾਉਂਦਾ ਹੈ ਜਾਂ ਜਦੋਂ ਇਨਸੁਲਿਨ ਸਹੀ ਢੰਗ ਨਾਲ ਵਰਤੀ ਨਹੀਂ ਜਾਂਦੀ. ਟਾਈਪ 2 ਡਾਇਬਟੀਜ਼ ਲਗਪਗ 90% ਡਾਇਬਟੀਜ਼ ਮਰੀਜ਼ਾਂ ਵਿੱਚ ਵਾਪਰਦੀ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਹੁੰਦੇ ਹਨ. ਇਹ ਆਮ ਤੌਰ ਤੇ ਜ਼ਿਆਦਾ ਭਾਰ ਵਾਲੇ ਲੋਕਾਂ ਵਿੱਚ ਹੁੰਦਾ ਹੈ ਅਤੇ ਨਾ ਤੰਦਰੁਸਤ ਜੀਵਨਸ਼ੈਲੀ ਜੀਣ ਕਾਰਨ ਹੋ ਸਕਦਾ ਹੈ. ਇਹ ਜ਼ਰੂਰੀ ਨਹੀਂ ਹੈ ਕਿ ਟਾਈਪ 2 ਡਾਇਬਟੀਜ਼ ਮਰੀਜ਼ ਡਾਇਬੀਟੀਜ਼ ਦੇ ਲੱਛਣ ਵੇਖਣਗੇ.

ਡਾਇਬਟੀਜ਼ ਨੂੰ ਕਿਵੇਂ ਕੰਟਰੋਲ ਕਰੀਏ?

ਟਡਾਇਬੀਟੀਜ਼ ਨੂੰ ਕੰਟਰੋਲ ਕਰਨ ਅਤੇ ਸਿਹਤਮੰਦ ਰਹਿਣ ਲਈ ਤੁਹਾਨੂੰ ਵਾਰ-ਵਾਰ ਆਪਣੇ ਬਲੱਡ ਸ਼ੂਗਰ ਨੂੰ ਟੈਸਟ ਕਰਨ ਦੀ ਲੋੜ ਹੋਵੇਗੀ ਅਤੇ ਲੋੜ ਅਨੁਸਾਰ ਇਨਸੁਲਿਨ ਦੇ ਟੀਕੇ ਲਗਾਓਣ ਦੀ ਜ਼ਰੂਰਤ ਹੋਏਗੀ. ਬਲੱਡ ਸ਼ੂਗਰ ‘ਚ ਧਿਆਨ ਰੱਖਣ ਦੇ ਨਾਲ-ਨਾਲ, ਤੁਹਾਨੂੰ ਸਿਹਤਮੰਦ ਖਾਣਾ ਖਾਣ ਦੀ ਲੋੜ ਪਵੇਗੀ ਅਤੇ ਤੁਹਾਨੂੰ ਕਸਰਤ ਕਰਨੀ ਚਾਹੀਦੀ ਹੈ. ਵੱਧ ਭਾਰ ਵਾਲੇ ਲੋਕਾਂ ਲਈ, ਆਪਣਾ ਭਾਰ ਘਟਾਉਣਾ ਡਾਇਬਟੀਜ਼ ਲਈ ਚੰਗਾ ਹੈ.

Interested in volunteering, visit our Join Us page for current opportunities

Mail us